“ਕਹਿਓ ਪ੍ਰਭੂ ਸੁ ਭਾਖਿ ਹੋਂ” – Bhai Bakhshish Singh Ji

ਨਰਾਜ ਛੰਦ ॥

NARAAJ STANZA

ਕਹਿਓ ਪ੍ਰਭੂ ਸੁ ਭਾਖਿ ਹੋਂ ॥ ਕਿਸੂ ਨ ਕਾਨ ਰਾਖਿ ਹੋਂ ॥

I say only what the Lord hath said, I do not yield to anyone else.

ਕਿਸੂ ਨ ਭੇਖ ਭੀਜ ਹੋਂ ॥ ਅਲੇਖ ਬੀਜ ਬੀਜ ਹੋਂ ॥੩੪॥

I do not feel pleased with any particular garb, I sow the seed of God’s Name.34.

ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥

I do not worship stones, nor I have any liking for a particular guise.

ਅਨੰਤ ਨਾਮੁ ਗਾਇ ਹੋਂ ॥ ਪਰੱਮ ਪੁਰਖ ਪਾਇ ਹੋਂ ॥੩੫॥

I sing infinite Names (of the Lord), and meet the Supreme Purusha.35.

ਜਟਾ ਨ ਸੀਸ ਧਾਰਿਹੋਂ ॥ ਨ ਮੁੰਦ੍ਰਕਾ ਸੁਧਾਰਿਹੋਂ ॥

I do not wear matted hair on my head, nor do I put rings in my ears.

ਨ ਕਾਨ ਕਾਹੂ ਕੀ ਧਰੋਂ ॥ ਕਹਿਓ ਪ੍ਰਭੂ ਸੁ ਮੈ ਕਰੋਂ ॥੩੬॥

I do not pay attention to anyone else, all my actions are at the bidding of the Lord.36.

ਭਜੋਂ ਸੁ ਏਕ ਨਾਮਯੰ ॥ ਜੁ ਕਾਮ ਸਰਬ ਠਾਮਯੰ ॥

I recite only the Name of the Lord, which is useful at all places.

ਨ ਜਾਪ ਆਨ ਕੋ ਜਪੋ ॥ ਨ ਅਉਰ ਥਾਪਨਾ ਥਪੋ ॥੩੭॥

I do not meditate on anyone else, nor do I seek assistance from any other quarter.37.

ਬਿਅੰਤ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥

I recite infinite Names and attain the Supreme light.

ਨ ਧਿਆਨ ਆਨ ਕੋ ਧਰੋਂ ॥ ਨ ਨਾਮ ਆਨ ਉਚਰੋਂ ॥੩੮॥

I do not meditate on anyone else, nor do I repeat the Name of anyone else.38.

ਤਵੱਕ ਨਾਮ ਰੱਤਿਯੰ ॥ ਨ ਆਨ ਮਾਨ ਮੱਤਿਯੰ ॥

I am absorbed only in the Name of the Lord, and honour none else.

ਪਰੱਮ ਧਿਆਨ ਧਾਰੀਯੰ ॥ ਅਨੰਤ ਪਾਪ ਟਾਰੀਯੰ ॥੩੯॥

By meditating on the Supreme, I am absolved of infinite sins.39.

ਤੁਮੇਵ ਰੂਪ ਰਾਚਿਯੰ ॥ ਨ ਆਨ ਦਾਨ ਮਾਚਿਯੰ ॥

I am absorbed only in His sight, and do not attend to any other charitable action.

ਤਵੱਕ ਨਾਮ ਉਚਾਰਿਯੰ ॥ ਅਨੰਤ ਦੂਖ ਟਾਰਿਯੰ ॥੪੦॥

By uttering only His Name, I am absolved of infinite sorrows.40.

Leave a Reply