ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ – Bhai Ghulam Mohammad Chand

ਖਯਾਲ ਪਾ.10 ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥ Please tell the dear friend – the Lord – the plight of his disciples. ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ … Continue Reading →

Dasam Bani Keertan – Bhai Balbir Singh

Bhai Balbir Singh at Paonta Sahib

Bhai Balbir Singh performs Bir-Ras keertan at Paonta Sahib, historic place where Guru Gobind Singh Sahib composed most of his rachna

ਦੇਗ ਤੇਗ ਫਤਹਿ ਦਾ ਕੀ ਭਾਵ ਹੈ? – ਪ੍ਰਿ. ਸਤਿਬੀਰ ਸਿੰਘ

ਦੇਗ ਤੇਗ ਫਤਹਿ ਦਾ ਕੀ ਭਾਵ ਹੈ?   ਪ੍ਰਿ. ਸਤਿਬੀਰ ਸਿੰਘ   ਕਲਗੀਧਰ ਨੇ ਵਾਹਿਗੁਰੂ ਕੋਲੋਂ ਪੰਥ ਚਲੈ ਤਬ ਜਗਤ ਮੇਂ ਜਬ ਤੁਮ ਕਰਹੁ ਸਹਾਇ ਦਾ ਵਰ ਲਿਆ ਸੀ ਉਥੇ … Continue Reading →

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ – ਇਕ ਸਮੀਖਿਆ – ਡਾ. ਹਰਿਭਜਨ ਸਿੰਘ

‘ਦਸਮ ਗ੍ਰੰਥ’ ਦੀ ਸੰਪਾਦਨਾ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਹੈ ਕਿ ਇਸ ਦੀ ਪਹਿਲੀ ਸੰਪਾਦਨਾ ਭਾਈ ਮਨੀ ਸਿੰਘ ਜੀ ਦੇ ਯਤਨਾਂ ਨਾਲ ਸੰਭਵ ਹੋਈ ਸੀ। ਇਸਬਾਰੇ ਭਾਈ ਮਨੀ ਸਿੰਘ ਜੀ ਦੁਆਰਾ ਮਾਤਾ ਸੁੰਦਰੀ ਜੀ ਨੂੰ ਲਿਖਿਆ ਇਕ ਪੱਤਰ ਉਪਲਬਧ ਹੈ, ਜਿਸ ਵਿਚ ਉਨ੍ਹਾਂ ਨੇ 303 ‘ਚਰਿਤਰ ਉਪਾਖਿਆਨ’ ਅਤੇ ‘ਕ੍ਰਿਸ਼ਨਅਵਤਾਰ’ ਦਾ ਪੂਰਬਾਰਧ ਮਿਲ ਜਾਣ ਅਤੇ ਇਸ ਦਾ ਉਤਰਾਰਧ ਅਥਵਾ ‘ਸ਼ਸਤ੍ਰ ਨਾਮ ਮਾਲਾ’ ਨਾ ਮਿਲਣ ਦਾ ਜ਼ਿਕਰ ਕੀਤਾ ਹੈ। ‘ਦਸਮ ਗ੍ਰੰਥ’ ਦੇ ਵਿਰੋਧੀ ਕੁਝਤਕਨੀਕੀ ਕਾਰਨਾਂ ਕਰ ਕੇ ਇਸ ਚਿੱਠੀ ਨੂੰ ਜਾਅਲੀ ਕਹਿੰਦੇ ਹਨ। ਉਨ੍ਹਾਂ ਦੇ ਮੁਖ ਇਤਰਾਜ਼ ਇਹ ਹਨ-